ਨਵੀਂ ਦਿੱਲੀ— ਰਾਜਸਭਾ ਸੈਕ੍ਰੇਟੇਰਿਏਟ ਨੇ ਅਸਾਮੀਆਂ ਜਾਰੀ ਕੀਤੀਆਂ ਹਨ। ਇੱਛੁਕ ਉਮੀਦਵਾਰ 9 ਮਈ ਤੋਂ 13 ਮਈ ਤੱਕ ਹੋਣ ਵਾਲੀ ਇੰਟਰਵਿਊ 'ਚ ਹਿੱਸਾ ਲੈ ਸਕਦੇ ਹਨ।
ਅਹੁਦੇ ਦਾ ਨਾਂ : ਕੈਮਰਾ ਮੈਨ
ਅਹੁਦਿਆਂ ਦੀ ਗਿਣਤੀ : 5
ਪੇਅ ਸਕੇਲ : 54000 ਰੁਪਏ
ਯੋਗਤਾ : ਮਾਨਤਾ ਪ੍ਰਾਪਤ ਅਦਾਰੇ ਤੋਂ ਗਰੈਜੁਏਟ
ਅਹੁਦੇ ਦਾ ਨਾਂ : ਜੂਨੀਅਰ ਕੈਮਰਾ ਮੈਨ
ਅਹੁਦਿਆਂ ਦੀ ਗਿਣਤੀ : 22
ਪੇਅ ਸਕੇਲ : 30000 ਰੁਪਏ
ਯੋਗਤਾ : ਮਾਨਤਾ ਪ੍ਰਾਪਤ ਅਦਾਰੇ ਤੋਂ 12ਵੀਂ ਪਾਸ
ਅਹੁਦੇ ਦਾ ਨਾਂ : ਜੂਨੀਅਰ ਵੀਡੀਓ ਐਡੀਟਰ
ਅਹੁਦਿਆਂ ਦੀ ਗਿਣਤੀ : 23
ਪੇਅ ਸਕੇਲ : 30000 ਰੁਪਏ
ਯੋਗਤਾ : ਮਾਨਤਾ ਪ੍ਰਾਪਤ ਅਦਾਰੇ ਤੋਂ 12ਵੀਂ ਪਾਸ
ਵਧੇਰੇ ਜਾਣਕਾਰੀ ਲਈ ਲਿੰਕ : http://rajyasabha.nic.in/
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਜਾਰੀ ਕੀਤੀਆਂ ਅਸਾਮੀਆਂ
NEXT STORY